Gallery

Your blog category

ਜੀ. ਐਮ. ਐਨ. ਸਕੂਲ ਨੂੰ ਦਾਨ ਵਿੱਚ ਮਿਲੇ 15 ਕੰਪਿਊਟਰ

ਅੱਜ ਮਿਤੀ 04-04-2024  ਨੂੰ ਜੀ. ਐਮ. ਐਨ. ਸਕੂਲ ਸਕੂਲ ਰੋਪੜ ਨੂੰ ਨੀ ਚੇਤਨ ਅਗਰਵਾਲ (ਉਪ ਪ੍ਰਧਾਨ) ਮੈਨੇਜਿੰਗ ” ਦੀ ਬੇਟੀ ਸ਼੍ਰੀਮਤੀ ਚਾਰੂ ਅਗਰਵਾਲ ਗੁਪਤਾ ਅਤੇ ਜਵਾਈ ਸ਼੍ਰੀ ਨਿਤਿਨ ਗੁਪਤਾ ਸੀ ਵਲੋਂ ਸਕੂਲ ਨੂੰ 15 ਕੰਪਿਊਟਰ ਦਾਨ ਕੀਤੇ ਗਏ । ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਡਾ ਆਰ ਐਸ ਪਰਮਾਰ ਅਤੇ ਸਕੂਲ ਪ੍ਰਿੰਸੀਪਲ, ਸ਼੍ਰੀ ਰਵੀ ਸ਼ੰਕਰ ਬਾਂਸਲ ਵਲੋਂ ਇਸ ਨੇਕ ਕੰਮ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼ੀਮਤੀ a ਸੀਤਾ ਰਾਣੀ ਗੁਪਤਾ, ਸ਼੍ਰੀ ਰਾਕੇਸ਼ ਵਿਲੀਅਮ, ਸ਼੍ਰੀ ਸ਼ਿਵ ਚਰਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ ।

ਜੀ. ਐਮ. ਐਨ. ਸਕੂਲ ਨੂੰ ਦਾਨ ਵਿੱਚ ਮਿਲੇ 15 ਕੰਪਿਊਟਰ Read More »

Scroll to Top